Sri Guru Granth Sahib diyan Prachin Biran Vol. 2
|
Thread Title: ਤੜਫ਼ ਜਹੀ
This thread was created by: Varinder Maan, on 28/February/17. |
Description: |
Posts: 0 |
Views: 1 |
|
ਜਦ ਵੀ ਦੇਖ਼ਿਆਂ ਖੁਆਂਬਾਂ ਵਿਚ ਬੀਬਾਂ ਦੂਰ ਹੁੰਦੀ ਰਹੀ .. ਅੱਗ ਦੀਆਂ ਲਾਂਟਾ ਵਾਂਗੁੰ ਮੇਰੇ ਦਿਲ ਵਿਚ ਮਚਦੀ ਰਹੀ .. ਇਨਾਂ ਅੱਖ਼ੀਆਂ ਦੇ ਵਿਚ ਤੜਫ਼ ਜਿਹੀ ਹਰ ਪਲ ਰਿਸਦੀ ਰਹੀ .. ਆਂਉਣਾਂ ਨਹੀ ਤੁੰ ਫਿਰ ਤੇਰੇ "ਚੁੱਪਕੀ ਵਾਲੇ" ਨੁੰ ੳਡੀਕ ਲੱਗੀ ਰਹੀ .........................../
|
No posts are available on this document thread.Be the first to post reply on this thread.
Click here to post your reply
|